You are here

Parent & Student Handbook

The Parent & Student Handbook is intended to provide you with useful information about King Traditional and the expectations for students.  It includes information on the School Calendar, student responsibilities, communicating with the school and much more.  Please read and discuss the contents of this handbook with your child.

ਮਾਤਾ-ਪਿਤਾ ਅਤੇ ਵਿਦਿਆਰਥੀ ਹੈਂਡਬੁੱਕ ਤੁਹਾਨੂੰ ਕਿੰਗ ਟ੍ਰਡਿਸ਼ਨਲ ਅਤੇ ਵਿਦਿਆਰਥੀਆਂ ਲਈ ਉਮੀਦਾਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕਰਨ ਲਈ ਹੈ।  ਇਸ ਵਿੱਚ ਸਕੂਲ ਕੈਲੰਡਰ, ਵਿਦਿਆਰਥੀ ਦੀਆਂ ਜ਼ਿੰਮੇਵਾਰੀਆਂ, ਸਕੂਲ ਨਾਲ ਸੰਚਾਰ ਕਰਨ ਅਤੇ ਹੋਰ ਵੀ ਬਹੁਤ ਕੁਝ ਬਾਰੇ ਜਾਣਕਾਰੀ ਸ਼ਾਮਲ ਹੈ।  ਕਿਰਪਾ ਕਰਕੇ ਇਸ ਹੱਥ-ਪੁਸਤਿਕਾ ਦੇ ਅੰਸ਼ਾਂ ਨੂੰ ਆਪਣੇ ਬੱਚੇ ਨਾਲ ਪੜ੍ਹੋ ਅਤੇ ਵਿਚਾਰ-ਵਟਾਂਦਰਾ ਕਰੋ।

You can view the Parent & Student Handbook here./ਤੁਸੀਂ ਇੱਥੇ ਮਾਤਾ-ਪਿਤਾ ਅਤੇ ਵਿਦਿਆਰਥੀ ਹੈਂਡਬੁੱਕ ਦੇਖ ਸਕਦੇ ਹੋ।

King Traditional Code of Conduct.ਕਿੰਗ ਟ੍ਰਡਿਸ਼ਨਲ ਕੋਡ ਆਫ ਕੰਡਕਟ।

Abbotsford School District Fair Notice Letter/ਐਬਟਸਫੋਰਡ ਸਕੂਲ ਡਿਸਟ੍ਰਿਕਟ ਫੇਅਰ ਨੋਟਿਸ ਪੱਤਰ

Abbotsford School District Code of Conduct/ਐਬਟਸਫੋਰਡ ਸਕੂਲ ਡਿਸਟ੍ਰਿਕਟ ਕੋਡ ਆਫ ਕੰਡੱਕਟ