Parent & Students

At King Traditional Elementary, we believe that school staff, families, and the community all share the responsibility for the growth and development of our children.  Students, parents, grandparents, teachers, support staff, and administrator are all important members of the King school family.  A strong and dedicated community leads to successful learners.

ਮਾਤਾ-ਪਿਤਾ ਅਤੇ ਵਿਦਿਆਰਥੀ

ਕਿੰਗ ਟ੍ਰਡਿਸ਼ਨਲ ਐਲੀਮੈਂਟਰੀ ਵਿਖੇ, ਸਾਡਾ ਵਿਸ਼ਵਾਸ਼ ਹੈ ਕਿ ਸਕੂਲ ਦਾ ਅਮਲਾ/ਸਟਾਫ, ਪਰਿਵਾਰ, ਅਤੇ ਭਾਈਚਾਰਾ ਸਾਰੇ ਹੀ ਸਾਡੇ ਬੱਚਿਆਂ ਦੇ ਵਾਧੇ ਅਤੇ ਵਿਕਾਸ ਵਾਸਤੇ ਜਿੰਮੇਵਾਰੀ ਸਾਂਝੀ ਕਰਦੇ ਹਨ।  ਵਿਦਿਆਰਥੀ, ਮਾਤਾ-ਪਿਤਾ, ਦਾਦਾ-ਦਾਦੀ ਜਾਂ ਨਾਨਾ-ਨਾਨੀ, ਅਧਿਆਪਕ, ਸਹਾਇਤਾ ਸਟਾਫ, ਅਤੇ ਪ੍ਰਸ਼ਾਸ਼ਕ ਸਾਰੇ ਹੀ ਕਿੰਗ ਸਕੂਲ ਪਰਿਵਾਰ ਦੇ ਅਹਿਮ ਮੈਂਬਰ ਹਨ।  ਇੱਕ ਮਜ਼ਬੂਤ ਅਤੇ ਸਮਰਪਿਤ ਭਾਈਚਾਰਾ ਸਫਲ ਸਿਖਿਆਰਥੀਆਂ ਵੱਲ ਲੈ ਜਾਂਦਾ ਹੈ।