What Is Traditional?

We offer Traditional schools at all grade levels in the Abbotsford School District. These are schools of choice, meaning that anyone in the District can choose to go there, from all ‘catchment’ areas. Traditional schools have a clearly defined code of conduct, detailing behavioral, academic and manner expectations including homework, dress code and course options. Abbotsford’s traditional schools have a strong record of achievement and success with student learning. 

Contact one of our traditional school principals to find out more!

 ਟ੍ਰਡਿਸ਼ਨਲ ਦਾ ਮਤਲਬ ਕੀ ਹੈ?

ਅਸੀਂ ਐਬਟਸਫੋਰਡ ਸਕੂਲ ਜਿਲ੍ਹੇ ਵਿੱਚ ਸਾਰੇ ਗਰੇਡ ਪੱਧਰਾਂ 'ਤੇ ਟ੍ਰਡਿਸ਼ਨਲ ਸਕੂਲਾਂ ਦੀ ਪੇਸ਼ਕਸ਼ ਕਰਦੇ ਹਾਂ। ਇਹ ਪਸੰਦੀਦਾ ਸਕੂਲ ਹਨ, ਜਿਸਦਾ ਮਤਲਬ ਇਹ ਹੈ ਕਿ ਜਿਲ੍ਹੇ ਵਿੱਚ ਕੋਈ ਵੀ ਵਿਅਕਤੀ ਸਾਰੇ 'ਕੈਚਮੈਂਟ' ਖੇਤਰਾਂ ਵਿੱਚੋਂ, ਓਥੇ ਜਾਣ ਦੀ ਚੋਣ ਕਰ ਸਕਦਾ ਹੈ। ਟ੍ਰਡਿਸ਼ਨਲ ਸਕੂਲਾਂ ਵਿੱਚ ਇੱਕ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਵਿਵਹਾਰ ਦਾ ਜ਼ਾਬਤਾ ਹੁੰਦਾ ਹੈ, ਜਿਸ ਵਿੱਚ ਹੋਮਵਰਕ, ਡਰੈੱਸ ਕੋਡ ਅਤੇ ਕੋਰਸ ਦੇ ਵਿਕਲਪਾਂ ਸਮੇਤ ਵਿਵਹਾਰਕ, ਅਕਾਦਮਿਕ ਅਤੇ ਤਰੀਕੇ ਦੀਆਂ ਉਮੀਦਾਂ ਦਾ ਵੇਰਵਾ ਦਿੱਤਾ ਜਾਂਦਾ ਹੈ। ਐਬਟਸਫੋਰਡ ਦੇ ਟ੍ਰਡਿਸ਼ਨਲ ਸਕੂਲਾਂ ਦਾ ਵਿਦਿਆਰਥੀ ਦੀ ਸਿੱਖਿਆ ਦੇ ਨਾਲ ਪ੍ਰਾਪਤੀ ਅਤੇ ਸਫਲਤਾ ਦਾ ਮਜ਼ਬੂਤ ਰਿਕਾਰਡ ਹੈ। 
 

ਵਧੇਰੇ ਜਾਣਕਾਰੀ ਲਈ ਸਾਡੇ ਟ੍ਰਡਿਸ਼ਨਲ ਸਕੂਲ ਪ੍ਰਿੰਸੀਪਲਾਂ ਵਿੱਚੋਂ ਕਿਸੇ ਇੱਕ ਨਾਲ ਸੰਪਰਕ ਕਰੋ!

Elementary (K to Gr.5)

King Traditional Elementary

28776 King Rd, Abbotsford, BC V4X 2R4
604.857.0903 | Website

South Poplar Traditional Elementary

32746 Huntingdon Rd., Abbotsford, BC V2T 5Z1
604.853.1845 | Website

Middle (Gr.6-8)

Abbotsford Traditional Middle School

2272 Windsor St., Abbotsford, BC V2T 6M1
604.850.3511 | Website

Secondary (Gr.9-12)

Abbotsford Traditional Secondary School

2272 Windsor St., Abbotsford, BC V2T 6M1
604.850.7029 | Website

Learn More about District Programs