You are here

Our School

Mission Statement: 

At King Traditional Elementary School we will endeavour to:

  • empower children to become contributing, productive citizens through a consistent, structured learning environment;
  • emphasize basic skills and the achievement of curricular outcomes in an environment based on the traditional values of citizenship, responsibility, and respect;
  • ensure a shared sense of mission and purpose among staff, parents, and students.

 

ਮਿਸ਼ਨ ਬਿਆਨ/ਕਥਨ : 

ਕਿੰਗ ਟ੍ਰੈਡੀਸ਼ਨਲ ਐਲੀਮੈਂਟਰੀ ਸਕੂਲ ਵਿਖੇ ਅਸੀਂ ਇਹ  ਉਪਰਾਲਾ ਕਰਨ ਦੀ ਕੋਸ਼ਿਸ਼ ਕਰਾਂਗੇ:

  • ਬੱਚਿਆਂ ਨੂੰ ਇਕਸਾਰ, ਢਾਂਚਾਗਤ ਸਿੱਖਣ ਦੇ ਮਾਹੌਲ ਰਾਹੀਂ ਯੋਗਦਾਨ ਪਾਉਣ ਵਾਲੇ, ਉਤਪਾਦਕ ਨਾਗਰਿਕ ਬਣਨ ਲਈ ਸ਼ਕਤੀ ਪ੍ਰਦਾਨ ਕਰਨਾ;
  • ਨਾਗਰਿਕਤਾ, ਜ਼ਿੰਮੇਵਾਰੀ, ਅਤੇ ਸਨਮਾਨ ਦੇ ਰਵਾਇਤੀ/ਟ੍ਰੈਡੀਸ਼ਨਲ ਮੁੱਲਾਂ 'ਤੇ ਆਧਾਰਿਤ ਵਾਤਾਵਰਣ ਵਿੱਚ ਬੁਨਿਆਦੀ ਹੁਨਰ ਅਤੇ ਪਾਠਕ੍ਰਮ ਦੇ ਨਤੀਜਿਆਂ ਦੀ ਪ੍ਰਾਪਤੀ 'ਤੇ ਜ਼ੋਰ ਦੇਣਾ;
  • ਸਟਾਫ, ਮਾਤਾ-ਪਿਤਾ, ਅਤੇ ਵਿਦਿਆਰਥੀਆਂ ਵਿਚਕਾਰ ਮਿਸ਼ਨ ਅਤੇ ਉਦੇਸ਼ ਦੀ ਸਾਂਝੀ ਭਾਵਨਾ ਨੂੰ ਯਕੀਨੀ ਬਣਾਉਣਾ।