PAC Contacts

KTES PAC

Chair:  Khush Brar

Co-Chair- Rupinder Sidhu

Secretary:  Empty

Treasurer: Brenna Sigouin

Assistant Treasurer:  Gurjeet Sohal

Fundraising Coordinator:  Teenisha Raju, Tracey Sahota

Hot Lunch: Sukhjinder Brar

Communications Coordinator:  Moreen Nandan

DPAC: Nidhi Sharma

Contacting PAC

We request that parents please direct questions or concerns to the PAC via email (kingtraditionalpac@gmail.com ) or by letter to the school office.  Depending on the nature of the concern, your concern will be replied to by one of the executive, or will be addressed at the next PAC meeting.  Please be advised that your correspondence could be summarized in the PAC meeting minutes and your name will also be included.  We value your feedback and will do our best to reply promptly. 

KTES PAC

 

ਪ੍ਰਧਾਨ: ਖੁਸ਼ ਬਰਾੜ

ਪ੍ਰਧਾਨ-ਸਹਾਇਕ: ਰੁਪਿੰਦਰ ਸਿੱਧੂ

ਸੈਕਟਰੀ: ਖਾਲੀ

ਖਜ਼ਾਨਚੀ: ਬਰੇਨਾ ਸਿਗੋਇਨ

ਸਹਾਇਕ ਖ਼ਜ਼ਾਨਚੀ: ਗੁਰਜੀਤ ਸੋਹਲ

ਫ਼ੰਡ ਇਕੱਤਰ ਕਰਨ ਵਾਲੀ ਕੋਆਰਡੀਨੇਟਰ: ਤੀਨੀਸ਼ਾ ਰਾਜੂ, ਟਰੇਸੀ ਸਹੋਤਾ

ਗਰਮ ਲੰਚ: ਸੁਖਵਿੰਦਰ ਬਰਾੜ

ਕਮਿਊਨੀਕੇਸ਼ਨਜ਼ ਕੋਆਰਡੀਨੇਟਰ: ਮੋਰੇਨ ਨੰਦਨ

ਡੀ.ਪੀ.ਏ.ਸੀ: ਨਿਧੀ ਸ਼ਰਮਾ

PAC ਨਾਲ ਸੰਪਰਕ 

ਅਸੀਂ ਬੇਨਤੀ ਕਰਦੇ ਹਾਂ ਕਿ ਜੇ ਮਾਤਾ-ਪਿਤਾ ਦੇ ਕੋਈ ਸਵਾਲ ਜਾਂ ਸ਼ੰਕੇ ਹੋਣ, ਤਾਂ ਕਿਰਪਾ ਕਰਕੇ PAC ਨੂੰ ਈਮੇਲ ਰਾਹੀਂ (kingtraditionalpac@gmail.com) ਜਾਂ ਸਕੂਲ ਦੇ ਦਫਤਰ ਨੂੰ ਪੱਤਰ ਰਾਹੀਂ ਸਿੱਧੇ ਤੌਰ 'ਤੇ ਈਮੇਲ ਕਰਨੀ ਚਾਹੀਦੀ ਹੈ।  ਸ਼ੰਕੇ ਦੀ ਪ੍ਰਵਿਰਤੀ 'ਤੇ ਨਿਰਭਰ ਕਰਨ ਅਨੁਸਾਰ, ਤੁਹਾਡੇ ਸ਼ੰਕੇ ਦਾ ਜਵਾਬ ਕਾਰਜਕਾਰੀ ਵਿੱਚੋਂ ਕਿਸੇ ਇੱਕ ਦੁਆਰਾ ਦਿੱਤਾ ਜਾਵੇਗਾ, ਜਾਂ ਅਗਲੀ PAC ਬੈਠਕ ਵਿੱਚ ਇਸਦਾ ਨਿਪਟਾਰਾ ਕੀਤਾ ਜਾਵੇਗਾ।  
ਕਿਰਪਾ ਕਰਕੇ ਇਹ ਜਾਣ ਲਓ ਕਿ ਤੁਹਾਡੇ ਪੱਤਰ-ਵਿਹਾਰ ਦਾ ਸਾਰ-ਅੰਸ਼ PAC ਮੀਟਿੰਗ ਦੇ ਸਾਰ-ਅੰਸ਼ਾਂ ਵਿੱਚ ਕੱਢਿਆ ਜਾ ਸਕਦਾ ਹੈ ਅਤੇ ਤੁਹਾਡੇ ਨਾਮ ਨੂੰ ਵੀ ਸ਼ਾਮਲ ਕੀਤਾ ਜਾਵੇਗਾ।  ਅਸੀਂ ਤੁਹਾਡੇ ਫੀਡਬੈਕ ਦੀ ਕਦਰ ਕਰਦੇ ਹਾਂ ਅਤੇ ਤੁਰੰਤ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ।